ਉਤਪਤ 40:2, 3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਕਰਕੇ ਫ਼ਿਰਊਨ ਦਾ ਆਪਣੇ ਉਨ੍ਹਾਂ ਦੋਵੇਂ ਅਧਿਕਾਰੀਆਂ ਯਾਨੀ ਮੁੱਖ ਸਾਕੀ ਅਤੇ ਮੁੱਖ ਰਸੋਈਏ ʼਤੇ ਗੁੱਸਾ ਭੜਕ ਉੱਠਿਆ+ 3 ਅਤੇ ਉਸ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਅੰਗ-ਰੱਖਿਅਕਾਂ ਦੇ ਪ੍ਰਧਾਨ ਦੀ ਨਿਗਰਾਨੀ ਅਧੀਨ ਜੇਲ੍ਹ ਵਿਚ ਸੁੱਟ ਦਿੱਤਾ+ ਜਿੱਥੇ ਯੂਸੁਫ਼ ਵੀ ਕੈਦ ਸੀ।+
2 ਇਸ ਕਰਕੇ ਫ਼ਿਰਊਨ ਦਾ ਆਪਣੇ ਉਨ੍ਹਾਂ ਦੋਵੇਂ ਅਧਿਕਾਰੀਆਂ ਯਾਨੀ ਮੁੱਖ ਸਾਕੀ ਅਤੇ ਮੁੱਖ ਰਸੋਈਏ ʼਤੇ ਗੁੱਸਾ ਭੜਕ ਉੱਠਿਆ+ 3 ਅਤੇ ਉਸ ਨੇ ਉਨ੍ਹਾਂ ਦੋਹਾਂ ਨੂੰ ਆਪਣੇ ਅੰਗ-ਰੱਖਿਅਕਾਂ ਦੇ ਪ੍ਰਧਾਨ ਦੀ ਨਿਗਰਾਨੀ ਅਧੀਨ ਜੇਲ੍ਹ ਵਿਚ ਸੁੱਟ ਦਿੱਤਾ+ ਜਿੱਥੇ ਯੂਸੁਫ਼ ਵੀ ਕੈਦ ਸੀ।+