-
ਉਤਪਤ 41:48, 49ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਉਨ੍ਹਾਂ ਸੱਤਾਂ ਸਾਲਾਂ ਦੌਰਾਨ ਉਹ ਮਿਸਰ ਦੇ ਲੋਕਾਂ ਤੋਂ ਅਨਾਜ ਇਕੱਠਾ ਕਰ ਕੇ ਸ਼ਹਿਰਾਂ ਵਿਚ ਸਾਂਭ ਕੇ ਰੱਖਦਾ ਰਿਹਾ। ਉਹ ਹਰ ਸ਼ਹਿਰ ਵਿਚ ਆਲੇ-ਦੁਆਲੇ ਦੇ ਖੇਤਾਂ ਤੋਂ ਅਨਾਜ ਇਕੱਠਾ ਕਰਦਾ ਸੀ। 49 ਯੂਸੁਫ਼ ਵੱਡੀ ਮਾਤਰਾ ਵਿਚ ਅਨਾਜ ਇਕੱਠਾ ਕਰਦਾ ਰਿਹਾ। ਅਨਾਜ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਇੰਨਾ ਜ਼ਿਆਦਾ ਹੋ ਗਿਆ ਕਿ ਉਨ੍ਹਾਂ ਨੇ ਇਸ ਦਾ ਹਿਸਾਬ-ਕਿਤਾਬ ਰੱਖਣਾ ਹੀ ਛੱਡ ਦਿੱਤਾ।
-