-
ਉਤਪਤ 43:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਮੁਖਤਿਆਰ ਨੇ ਕਿਹਾ: “ਕੋਈ ਗੱਲ ਨਹੀਂ। ਡਰੋ ਨਾ। ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੇ ਬੋਰਿਆਂ ਵਿਚ ਪੈਸੇ ਰੱਖੇ ਸਨ। ਮੈਨੂੰ ਤੁਹਾਡੇ ਪੈਸੇ ਮਿਲ ਗਏ ਸਨ।” ਇਸ ਤੋਂ ਬਾਅਦ ਉਹ ਸ਼ਿਮਓਨ ਨੂੰ ਉਨ੍ਹਾਂ ਕੋਲ ਲੈ ਆਇਆ।+
-