-
ਉਤਪਤ 45:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਦੋਂ ਉਨ੍ਹਾਂ ਨੇ ਉਸ ਨੂੰ ਯੂਸੁਫ਼ ਦੀਆਂ ਕਹੀਆਂ ਸਾਰੀਆਂ ਗੱਲਾਂ ਦੱਸੀਆਂ ਅਤੇ ਜਦੋਂ ਉਸ ਨੇ ਗੱਡੇ ਦੇਖੇ ਜੋ ਯੂਸੁਫ਼ ਨੇ ਉਸ ਨੂੰ ਲਿਆਉਣ ਲਈ ਘੱਲੇ ਸਨ, ਤਾਂ ਉਸ ਵਿਚ ਦੁਬਾਰਾ ਜਾਨ ਆ ਗਈ।
-
-
ਉਤਪਤ 46:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਤੋਂ ਬਾਅਦ ਯਾਕੂਬ ਬਏਰ-ਸ਼ਬਾ ਤੋਂ ਤੁਰ ਪਿਆ। ਫ਼ਿਰਊਨ ਨੇ ਉਸ ਨੂੰ ਲਿਆਉਣ ਲਈ ਜੋ ਗੱਡੇ ਘੱਲੇ ਸਨ, ਉਸ ਦੇ ਪੁੱਤਰ ਉਨ੍ਹਾਂ ਗੱਡਿਆਂ ʼਤੇ ਉਸ* ਨੂੰ, ਆਪਣੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਬਿਠਾ ਕੇ ਲੈ ਗਏ।
-