-
ਗਿਣਤੀ 26:12, 13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਸ਼ਿਮਓਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਨਮੂਏਲ ਤੋਂ ਨਮੂਏਲੀਆਂ ਦਾ ਪਰਿਵਾਰ; ਯਾਮੀਨ ਤੋਂ ਯਾਮੀਨੀਆਂ ਦਾ ਪਰਿਵਾਰ; ਯਾਕੀਨ ਤੋਂ ਯਾਕੀਨੀਆਂ ਦਾ ਪਰਿਵਾਰ; 13 ਜ਼ਰਾਹ ਤੋਂ ਜ਼ਰਾਹੀਆਂ ਦਾ ਪਰਿਵਾਰ; ਸ਼ਾਊਲ ਤੋਂ ਸ਼ਾਊਲੀਆਂ ਦਾ ਪਰਿਵਾਰ।
-