-
ਗਿਣਤੀ 26:44, 45ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
44 ਆਸ਼ੇਰ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਯਿਮਨਾਹ ਤੋਂ ਯਿਮਨਾਹੀਆਂ ਦਾ ਪਰਿਵਾਰ; ਯਿਸ਼ਵੀ ਤੋਂ ਯਿਸ਼ਵੀਆਂ ਦਾ ਪਰਿਵਾਰ; ਬਰੀਆਹ ਤੋਂ ਬਰੀਆਈਆਂ ਦਾ ਪਰਿਵਾਰ; 45 ਬਰੀਆਹ ਦੇ ਪੁੱਤਰ ਸਨ: ਹੇਬਰ ਤੋਂ ਹੇਬਰੀਆਂ ਦਾ ਪਰਿਵਾਰ; ਮਲਕੀਏਲ ਤੋਂ ਮਲਕੀਏਲੀਆਂ ਦਾ ਪਰਿਵਾਰ।
-