38 ਬਿਨਯਾਮੀਨ ਦੇ ਪੁੱਤਰ+ ਆਪੋ-ਆਪਣੇ ਪਰਿਵਾਰਾਂ ਅਨੁਸਾਰ: ਬੇਲਾ+ ਤੋਂ ਬੇਲੀਆਂ ਦਾ ਪਰਿਵਾਰ; ਅਸ਼ਬੇਲ ਤੋਂ ਅਸ਼ਬੇਲੀਆਂ ਦਾ ਪਰਿਵਾਰ; ਅਹੀਰਾਮ ਤੋਂ ਅਹੀਰਾਮੀਆਂ ਦਾ ਪਰਿਵਾਰ; 39 ਸ਼ਫੂਫਾਮ ਤੋਂ ਸ਼ਫੂਫਾਮੀਆਂ ਦਾ ਪਰਿਵਾਰ; ਹੂਫਾਮ ਤੋਂ ਹੂਫਾਮੀਆਂ ਦਾ ਪਰਿਵਾਰ। 40 ਬੇਲਾ ਦੇ ਪੁੱਤਰ ਸਨ ਅਰਦ ਅਤੇ ਨਾਮਾਨ:+ ਅਰਦ ਤੋਂ ਅਰਦੀਆਂ ਦਾ ਪਰਿਵਾਰ; ਨਾਮਾਨ ਤੋਂ ਨਾਮਾਨੀਆਂ ਦਾ ਪਰਿਵਾਰ।