ਉਤਪਤ 7:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕਿਉਂਕਿ ਸੱਤ ਦਿਨਾਂ ਬਾਅਦ ਮੈਂ ਧਰਤੀ ਉੱਤੇ 40 ਦਿਨ ਤੇ 40 ਰਾਤਾਂ+ ਮੀਂਹ ਵਰ੍ਹਾਵਾਂਗਾ+ ਅਤੇ ਮੈਂ ਆਪਣੇ ਹੱਥੀਂ ਬਣਾਏ ਹਰ ਜੀਉਂਦੇ ਪ੍ਰਾਣੀ ਨੂੰ ਧਰਤੀ ਉੱਤੋਂ ਮਿਟਾ ਦਿਆਂਗਾ।”+ 1 ਪਤਰਸ 3:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ+ ਜਦੋਂ ਕਿਸ਼ਤੀ* ਬਣਾਈ ਜਾ ਰਹੀ ਸੀ+ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ।+
4 ਕਿਉਂਕਿ ਸੱਤ ਦਿਨਾਂ ਬਾਅਦ ਮੈਂ ਧਰਤੀ ਉੱਤੇ 40 ਦਿਨ ਤੇ 40 ਰਾਤਾਂ+ ਮੀਂਹ ਵਰ੍ਹਾਵਾਂਗਾ+ ਅਤੇ ਮੈਂ ਆਪਣੇ ਹੱਥੀਂ ਬਣਾਏ ਹਰ ਜੀਉਂਦੇ ਪ੍ਰਾਣੀ ਨੂੰ ਧਰਤੀ ਉੱਤੋਂ ਮਿਟਾ ਦਿਆਂਗਾ।”+
20 ਜਿਨ੍ਹਾਂ ਨੇ ਪਹਿਲਾਂ ਨੂਹ ਦੇ ਦਿਨਾਂ ਵਿਚ ਅਣਆਗਿਆਕਾਰੀ ਕੀਤੀ ਸੀ। ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਧੀਰਜ ਨਾਲ ਉਡੀਕ ਕਰ ਰਿਹਾ ਸੀ+ ਜਦੋਂ ਕਿਸ਼ਤੀ* ਬਣਾਈ ਜਾ ਰਹੀ ਸੀ+ ਅਤੇ ਉਸ ਕਿਸ਼ਤੀ ਰਾਹੀਂ ਕੁਝ ਲੋਕਾਂ ਨੂੰ ਯਾਨੀ ਅੱਠ ਲੋਕਾਂ ਨੂੰ ਪਾਣੀ ਵਿੱਚੋਂ ਬਚਾਇਆ ਗਿਆ ਸੀ।+