-
ਉਤਪਤ 43:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਯਹੂਦਾਹ ਨੇ ਆਪਣੇ ਪਿਤਾ ਇਜ਼ਰਾਈਲ ਨੂੰ ਤਾਕੀਦ ਕੀਤੀ: “ਮੁੰਡੇ ਨੂੰ ਮੇਰੇ ਨਾਲ ਘੱਲ ਦੇ+ ਅਤੇ ਸਾਨੂੰ ਜਾਣ ਦੇ ਤਾਂਕਿ ਆਪਾਂ ਸਾਰੇ, ਤੂੰ, ਅਸੀਂ ਤੇ ਸਾਡੀ ਔਲਾਦ+ ਕਾਲ਼ ਕਰਕੇ ਭੁੱਖੀ ਨਾ ਮਰ ਜਾਵੇ।+ 9 ਮੈਂ ਮੁੰਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈਂਦਾ ਹਾਂ।+ ਜੇ ਇਸ ਨੂੰ ਕੁਝ ਹੋ ਗਿਆ, ਤਾਂ ਤੂੰ ਮੈਨੂੰ ਜ਼ਿੰਮੇਵਾਰ ਠਹਿਰਾਈਂ। ਜੇ ਮੈਂ ਉਸ ਨੂੰ ਤੇਰੇ ਕੋਲ ਸਹੀ-ਸਲਾਮਤ ਵਾਪਸ ਨਹੀਂ ਲੈ ਕੇ ਆਇਆ, ਤਾਂ ਮੈਂ ਜ਼ਿੰਦਗੀ ਭਰ ਤੇਰਾ ਗੁਨਾਹਗਾਰ ਹੋਵਾਂਗਾ।
-