ਬਿਵਸਥਾ ਸਾਰ 33:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਉਸ ਨੇ ਆਸ਼ੇਰ ਬਾਰੇ ਕਿਹਾ:+ “ਆਸ਼ੇਰ ਨੂੰ ਪੁੱਤਰਾਂ ਦੀ ਦਾਤ ਮਿਲੀ ਹੈ। ਉਸ ਦੇ ਭਰਾ ਉਸ ਉੱਤੇ ਮਿਹਰਬਾਨ ਹੋਣ,ਉਹ ਆਪਣੇ ਪੈਰ ਤੇਲ ਵਿਚ ਡੋਬੇ।*
24 ਉਸ ਨੇ ਆਸ਼ੇਰ ਬਾਰੇ ਕਿਹਾ:+ “ਆਸ਼ੇਰ ਨੂੰ ਪੁੱਤਰਾਂ ਦੀ ਦਾਤ ਮਿਲੀ ਹੈ। ਉਸ ਦੇ ਭਰਾ ਉਸ ਉੱਤੇ ਮਿਹਰਬਾਨ ਹੋਣ,ਉਹ ਆਪਣੇ ਪੈਰ ਤੇਲ ਵਿਚ ਡੋਬੇ।*