-
ਉਤਪਤ 6:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਸ ਲਈ ਯਹੋਵਾਹ ਨੇ ਕਿਹਾ: “ਮੈਂ ਇਨਸਾਨਾਂ ਨੂੰ ਧਰਤੀ ਉੱਤੋਂ ਖ਼ਤਮ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਣਾਇਆ ਹੈ। ਹਾਂ, ਇਨਸਾਨ ਦੇ ਨਾਲ-ਨਾਲ ਪਾਲਤੂ ਪਸ਼ੂਆਂ, ਘਿਸਰਨ ਵਾਲੇ ਜਾਨਵਰਾਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਨੂੰ ਵੀ ਕਿਉਂਕਿ ਮੈਨੂੰ ਇਨਸਾਨਾਂ ਨੂੰ ਬਣਾਉਣ ʼਤੇ ਅਫ਼ਸੋਸ ਹੈ।”
-
-
ਉਤਪਤ 9:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹਾਂ, ਮੈਂ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ: ਮੈਂ ਦੁਬਾਰਾ ਕਦੀ ਵੀ ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਜਲ-ਪਰਲੋ ਨਾਲ ਨਾਸ਼ ਨਹੀਂ ਕਰਾਂਗਾ ਅਤੇ ਮੈਂ ਦੁਬਾਰਾ ਕਦੀ ਜਲ-ਪਰਲੋ ਨਾਲ ਧਰਤੀ ਨੂੰ ਨਹੀਂ ਉਜਾੜਾਂਗਾ।”+
-