ਯਸਾਯਾਹ 23:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਸੋਰ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਹੇ ਤਰਸ਼ੀਸ਼ ਦੇ ਜਹਾਜ਼ੋ,+ ਵੈਣ ਪਾਓ! ਕਿਉਂਕਿ ਬੰਦਰਗਾਹ ਤਬਾਹ ਹੋ ਗਈ ਹੈ; ਉੱਥੇ ਜਾਇਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਇਸ ਬਾਰੇ ਕਿੱਤੀਮ+ ਵਿਚ ਖ਼ਬਰ ਮਿਲੀ ਹੈ।
23 ਸੋਰ ਖ਼ਿਲਾਫ਼ ਇਕ ਗੰਭੀਰ ਸੰਦੇਸ਼:+ ਹੇ ਤਰਸ਼ੀਸ਼ ਦੇ ਜਹਾਜ਼ੋ,+ ਵੈਣ ਪਾਓ! ਕਿਉਂਕਿ ਬੰਦਰਗਾਹ ਤਬਾਹ ਹੋ ਗਈ ਹੈ; ਉੱਥੇ ਜਾਇਆ ਨਹੀਂ ਜਾ ਸਕਦਾ। ਉਨ੍ਹਾਂ ਨੂੰ ਇਸ ਬਾਰੇ ਕਿੱਤੀਮ+ ਵਿਚ ਖ਼ਬਰ ਮਿਲੀ ਹੈ।