1 ਰਾਜਿਆਂ 9:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਹ ਓਫੀਰ+ ਗਏ ਅਤੇ ਉੱਥੋਂ 420 ਕਿੱਕਾਰ* ਸੋਨਾ ਰਾਜਾ ਸੁਲੇਮਾਨ ਕੋਲ ਲੈ ਆਏ। 1 ਰਾਜਿਆਂ 10:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੀਰਾਮ ਦੇ ਜਿਹੜੇ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜ+ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+
11 ਹੀਰਾਮ ਦੇ ਜਿਹੜੇ ਜਹਾਜ਼ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਓਫੀਰ ਤੋਂ ਚੰਦਨ ਦੀ ਢੇਰ ਸਾਰੀ ਲੱਕੜ+ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+