ਉਤਪਤ 20:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਫਿਰ ਅਬਰਾਹਾਮ ਉੱਥੋਂ ਆਪਣਾ+ ਡੇਰਾ ਲੈ ਕੇ ਨੇਗੇਬ ਦੇ ਇਲਾਕੇ ਵਿਚ ਚਲਾ ਗਿਆ ਅਤੇ ਕਾਦੇਸ਼+ ਅਤੇ ਸ਼ੂਰ+ ਦੇ ਵਿਚਕਾਰ ਰਹਿਣ ਲੱਗ ਪਿਆ। ਜਦੋਂ ਉਹ ਕੁਝ ਸਮੇਂ ਲਈ ਗਰਾਰ+ ਵਿਚ ਠਹਿਰਿਆ* ਹੋਇਆ ਸੀ, ਉਤਪਤ 24:62 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 62 ਫਿਰ ਇੱਦਾਂ ਹੋਇਆ ਕਿ ਇਸਹਾਕ ਬਏਰ-ਲਹੀ-ਰੋਈ+ ਵੱਲੋਂ ਆਇਆ ਕਿਉਂਕਿ ਉਸ ਵੇਲੇ ਉਹ ਨੇਗੇਬ ਦੇ ਇਲਾਕੇ ਵਿਚ ਰਹਿ ਰਿਹਾ ਸੀ।+
20 ਫਿਰ ਅਬਰਾਹਾਮ ਉੱਥੋਂ ਆਪਣਾ+ ਡੇਰਾ ਲੈ ਕੇ ਨੇਗੇਬ ਦੇ ਇਲਾਕੇ ਵਿਚ ਚਲਾ ਗਿਆ ਅਤੇ ਕਾਦੇਸ਼+ ਅਤੇ ਸ਼ੂਰ+ ਦੇ ਵਿਚਕਾਰ ਰਹਿਣ ਲੱਗ ਪਿਆ। ਜਦੋਂ ਉਹ ਕੁਝ ਸਮੇਂ ਲਈ ਗਰਾਰ+ ਵਿਚ ਠਹਿਰਿਆ* ਹੋਇਆ ਸੀ,