-
ਰਸੂਲਾਂ ਦੇ ਕੰਮ 7:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਤੋਂ ਇਲਾਵਾ, ਪਰਮੇਸ਼ੁਰ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਸੰਤਾਨ* ਇਕ ਬੇਗਾਨੇ ਦੇਸ਼ ਵਿਚ ਜਾ ਕੇ ਪਰਦੇਸੀਆਂ ਵਜੋਂ ਰਹੇਗੀ ਅਤੇ ਲੋਕ ਉਸ ਨੂੰ ਗ਼ੁਲਾਮ ਬਣਾ ਕੇ ਉਸ ʼਤੇ 400 ਸਾਲ ਅਤਿਆਚਾਰ* ਕਰਨਗੇ।+ 7 ‘ਜਿਹੜੀ ਕੌਮ ਉਨ੍ਹਾਂ ਨੂੰ ਗ਼ੁਲਾਮ ਬਣਾਵੇਗੀ, ਉਸ ਨੂੰ ਮੈਂ ਸਜ਼ਾ ਦਿਆਂਗਾ,’+ ਪਰਮੇਸ਼ੁਰ ਨੇ ਕਿਹਾ, ‘ਅਤੇ ਇਸ ਤੋਂ ਬਾਅਦ ਉਹ ਉਸ ਦੇਸ਼ ਵਿੱਚੋਂ ਨਿਕਲ ਆਉਣਗੇ ਅਤੇ ਇਸ ਜਗ੍ਹਾ ਆ ਕੇ ਮੇਰੀ ਭਗਤੀ ਕਰਨਗੇ।’+
-