2 ਅਬਰਾਮ ਨੇ ਕਿਹਾ: “ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਤਾਂ ਬੇਔਲਾਦ ਹਾਂ ਅਤੇ ਦਮਿਸਕ ਦਾ ਆਦਮੀ ਅਲੀਅਜ਼ਰ ਮੇਰੀ ਜਾਇਦਾਦ ਦਾ ਵਾਰਸ ਬਣੇਗਾ। ਤਾਂ ਫਿਰ, ਮੈਨੂੰ ਉਸ ਇਨਾਮ ਦਾ ਕੀ ਫ਼ਾਇਦਾ ਹੋਵੇਗਾ?”+ 3 ਅਬਰਾਮ ਨੇ ਅੱਗੇ ਕਿਹਾ: “ਤੂੰ ਮੈਨੂੰ ਕੋਈ ਸੰਤਾਨ ਨਹੀਂ ਦਿੱਤੀ+ ਅਤੇ ਮੇਰਾ ਇਹ ਨੌਕਰ ਮੇਰਾ ਵਾਰਸ ਬਣੇਗਾ।”