-
ਉਤਪਤ 24:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਸ ਤਰ੍ਹਾਂ ਹੋਵੇ ਕਿ ਜਿਸ ਕੁੜੀ ਨੂੰ ਮੈਂ ਕਹਾਂ, ‘ਧੀਏ, ਮੈਨੂੰ ਥੋੜ੍ਹਾ ਜਿਹਾ ਪਾਣੀ ਤਾਂ ਪਿਲਾਈਂ,’ ਅਤੇ ਉਹ ਕਹੇ, ‘ਹਾਂਜੀ, ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾਉਂਦੀ ਹਾਂ,’ ਤਾਂ ਉਹ ਉਹੀ ਕੁੜੀ ਹੋਵੇ ਜਿਹੜੀ ਤੂੰ ਆਪਣੇ ਸੇਵਕ ਇਸਹਾਕ ਲਈ ਚੁਣੀ ਹੈ; ਅਤੇ ਇਸ ਤੋਂ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰੇ ਮਾਲਕ ਲਈ ਆਪਣਾ ਅਟੱਲ ਪਿਆਰ ਦਿਖਾਇਆ ਹੈ।”
-