-
ਬਿਵਸਥਾ ਸਾਰ 21:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਜਿਸ ਦਿਨ ਉਹ ਆਦਮੀ ਆਪਣੀ ਜਾਇਦਾਦ ਆਪਣੇ ਪੁੱਤਰਾਂ ਵਿਚ ਵੰਡੇਗਾ, ਤਾਂ ਉਸ ਨੂੰ ਇਹ ਇਜਾਜ਼ਤ ਨਹੀਂ ਹੋਵੇਗੀ ਕਿ ਉਹ ਆਪਣੀ ਘੱਟ ਪਿਆਰੀ ਪਤਨੀ ਦੇ ਜੇਠੇ ਮੁੰਡੇ ਦਾ ਹੱਕ ਆਪਣੀ ਪਿਆਰੀ ਪਤਨੀ ਦੇ ਮੁੰਡੇ ਨੂੰ ਦੇਵੇ। 17 ਜਿਸ ਪਤਨੀ ਨੂੰ ਉਹ ਘੱਟ ਪਿਆਰ ਕਰਦਾ ਹੈ, ਉਸ ਦੇ ਮੁੰਡੇ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੁਗਣਾ ਹਿੱਸਾ ਦੇ ਕੇ ਦਿਖਾਵੇ ਕਿ ਉਹ ਉਸ ਦਾ ਜੇਠਾ ਪੁੱਤਰ ਹੈ ਕਿਉਂਕਿ ਉਹੀ ਬੱਚੇ ਪੈਦਾ ਕਰਨ ਦੀ ਉਸ ਦੀ ਤਾਕਤ ਦੀ ਸ਼ੁਰੂਆਤ ਹੈ। ਜੇਠਾ ਹੋਣ ਦਾ ਹੱਕ ਸਿਰਫ਼ ਉਸੇ ਮੁੰਡੇ ਦਾ ਹੈ।+
-