ਉਤਪਤ 26:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਇਸਹਾਕ ਨੇ ਦੁਬਾਰਾ ਉਹ ਖੂਹ ਪੁੱਟੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿਚ ਪੁੱਟੇ ਗਏ ਸਨ, ਪਰ ਅਬਰਾਹਾਮ ਦੀ ਮੌਤ ਤੋਂ ਬਾਅਦ ਫਲਿਸਤੀਆਂ ਨੇ ਪੂਰ ਦਿੱਤੇ ਸਨ।+ ਉਸ ਨੇ ਉਨ੍ਹਾਂ ਖੂਹਾਂ ਦੇ ਉਹੀ ਨਾਂ ਰੱਖੇ ਜੋ ਉਸ ਦੇ ਪਿਤਾ ਨੇ ਰੱਖੇ ਸਨ।+
18 ਇਸਹਾਕ ਨੇ ਦੁਬਾਰਾ ਉਹ ਖੂਹ ਪੁੱਟੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿਚ ਪੁੱਟੇ ਗਏ ਸਨ, ਪਰ ਅਬਰਾਹਾਮ ਦੀ ਮੌਤ ਤੋਂ ਬਾਅਦ ਫਲਿਸਤੀਆਂ ਨੇ ਪੂਰ ਦਿੱਤੇ ਸਨ।+ ਉਸ ਨੇ ਉਨ੍ਹਾਂ ਖੂਹਾਂ ਦੇ ਉਹੀ ਨਾਂ ਰੱਖੇ ਜੋ ਉਸ ਦੇ ਪਿਤਾ ਨੇ ਰੱਖੇ ਸਨ।+