-
ਉਤਪਤ 30:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਜਦੋਂ ਰਾਕੇਲ ਨੇ ਦੇਖਿਆ ਕਿ ਉਹ ਯਾਕੂਬ ਦੇ ਇਕ ਵੀ ਬੱਚੇ ਨੂੰ ਜਨਮ ਨਹੀਂ ਦੇ ਸਕੀ, ਤਾਂ ਉਹ ਆਪਣੀ ਭੈਣ ਨਾਲ ਈਰਖਾ ਕਰਨ ਲੱਗ ਪਈ। ਉਹ ਯਾਕੂਬ ਨੂੰ ਵਾਰ-ਵਾਰ ਕਹਿੰਦੀ ਹੁੰਦੀ ਸੀ: “ਮੈਨੂੰ ਵੀ ਬੱਚੇ ਦੇ, ਨਹੀਂ ਤਾਂ ਮੈਂ ਮਰ ਜਾਵਾਂਗੀ।”
-
-
ਉਤਪਤ 35:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਜਦੋਂ ਇਜ਼ਰਾਈਲ ਉਸ ਇਲਾਕੇ ਵਿਚ ਰਹਿ ਰਿਹਾ ਸੀ, ਤਾਂ ਇਕ ਵਾਰ ਰਊਬੇਨ ਨੇ ਆਪਣੇ ਪਿਤਾ ਦੀ ਰਖੇਲ ਬਿਲਹਾਹ ਨਾਲ ਸਰੀਰਕ ਸੰਬੰਧ ਕਾਇਮ ਕੀਤੇ ਅਤੇ ਇਜ਼ਰਾਈਲ ਨੂੰ ਇਸ ਦੀ ਖ਼ਬਰ ਮਿਲੀ।+
ਯਾਕੂਬ ਦੇ 12 ਪੁੱਤਰ ਸਨ।
-