-
ਉਤਪਤ 32:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਤੋਂ ਬਾਅਦ ਯਾਕੂਬ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਮੇਰੇ ਦਾਦੇ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ, ਤੂੰ ਮੈਨੂੰ ਕਿਹਾ ਸੀ, ‘ਆਪਣੇ ਦੇਸ਼ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਮੁੜ ਜਾਹ ਅਤੇ ਮੈਂ ਤੈਨੂੰ ਬਰਕਤਾਂ ਦਿਆਂਗਾ,’+ 10 ਤੂੰ ਮੈਨੂੰ ਅਟੱਲ ਪਿਆਰ ਦਿਖਾਇਆ ਹੈ ਅਤੇ ਮੇਰੇ ਨਾਲ ਵਫ਼ਾਦਾਰੀ ਨਿਭਾਈ ਹੈ। ਮੈਂ ਤੇਰਾ ਸੇਵਕ ਇਸ ਦੇ ਕਾਬਲ ਨਹੀਂ ਹਾਂ।+ ਮੈਂ ਜਦੋਂ ਇਹ ਯਰਦਨ ਦਰਿਆ ਪਾਰ ਕੀਤਾ ਸੀ, ਤਾਂ ਮੇਰੇ ਹੱਥ ਵਿਚ ਸਿਰਫ਼ ਡੰਡਾ ਸੀ, ਪਰ ਹੁਣ ਮੇਰੇ ਕੋਲ ਇੰਨੇ ਸਾਰੇ ਲੋਕ ਅਤੇ ਜਾਨਵਰ ਹਨ ਕਿ ਉਨ੍ਹਾਂ ਦੀਆਂ ਦੋ ਟੋਲੀਆਂ ਬਣ ਗਈਆਂ ਹਨ।+
-