-
ਉਤਪਤ 32:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਹੁਣ ਮੇਰੇ ਕੋਲ ਬਲਦ, ਗਧੇ, ਭੇਡਾਂ ਅਤੇ ਨੌਕਰ-ਨੌਕਰਾਣੀਆਂ ਹਨ।+ ਮੈਂ ਆਪਣੇ ਸੁਆਮੀ ਨੂੰ ਆਪਣੇ ਆਉਣ ਦੀ ਖ਼ਬਰ ਦੇ ਰਿਹਾ ਹਾਂ। ਕਿਰਪਾ ਕਰ ਕੇ ਮੇਰੇ ʼਤੇ ਮਿਹਰ ਕਰੀਂ।”’”
-
-
ਉਤਪਤ 36:6, 7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਇਸ ਤੋਂ ਬਾਅਦ ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ, ਆਪਣੇ ਸਾਰੇ ਨੌਕਰਾਂ-ਚਾਕਰਾਂ, ਭੇਡਾਂ-ਬੱਕਰੀਆਂ ਤੇ ਹੋਰ ਪਸ਼ੂਆਂ ਨੂੰ ਅਤੇ ਕਨਾਨ ਦੇਸ਼ ਵਿਚ ਇਕੱਠੀ ਕੀਤੀ ਸਾਰੀ ਧਨ-ਦੌਲਤ+ ਲੈ ਕੇ ਆਪਣੇ ਭਰਾ ਯਾਕੂਬ ਤੋਂ ਦੂਰ ਹੋਰ ਦੇਸ਼ ਚਲਾ ਗਿਆ।+ 7 ਉਨ੍ਹਾਂ ਕੋਲ ਇੰਨੀ ਜ਼ਿਆਦਾ ਜਾਇਦਾਦ ਹੋ ਗਈ ਸੀ ਕਿ ਉਨ੍ਹਾਂ ਲਈ ਇਕੱਠੇ ਰਹਿਣਾ ਮੁਸ਼ਕਲ ਹੋ ਗਿਆ ਸੀ। ਨਾਲੇ ਉਨ੍ਹਾਂ ਦੋਹਾਂ ਦੇ ਇੱਜੜਾਂ ਲਈ ਉਹ ਇਲਾਕਾ ਛੋਟਾ ਪੈ ਗਿਆ ਸੀ।
-