-
ਉਤਪਤ 35:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਯਾਕੂਬ ਨੇ ਆਪਣੇ ਪਰਿਵਾਰ, ਨੌਕਰਾਂ-ਚਾਕਰਾਂ ਅਤੇ ਆਪਣੇ ਨਾਲ ਦੇ ਹੋਰ ਲੋਕਾਂ ਨੂੰ ਕਿਹਾ: “ਤੁਹਾਡੇ ਕੋਲ ਝੂਠੇ ਦੇਵੀ-ਦੇਵਤਿਆਂ ਦੇ ਜਿਹੜੇ ਵੀ ਬੁੱਤ ਹਨ, ਉਨ੍ਹਾਂ ਨੂੰ ਸੁੱਟ ਦਿਓ,+ ਨਹਾ ਕੇ ਕੱਪੜੇ ਬਦਲੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ।
-