-
ਉਤਪਤ 27:42-44ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
42 ਜਦੋਂ ਏਸਾਓ ਦੀ ਇਹ ਗੱਲ ਰਿਬਕਾਹ ਨੂੰ ਦੱਸੀ ਗਈ, ਤਾਂ ਉਸ ਨੇ ਉਸੇ ਵੇਲੇ ਆਪਣੇ ਛੋਟੇ ਮੁੰਡੇ ਯਾਕੂਬ ਨੂੰ ਬੁਲਾ ਕੇ ਕਿਹਾ: “ਦੇਖ! ਤੇਰਾ ਭਰਾ ਏਸਾਓ ਆਪਣਾ ਬਦਲਾ ਲੈਣ ਲਈ ਤੈਨੂੰ ਮਾਰਨ ਬਾਰੇ ਸੋਚ ਰਿਹਾ।* 43 ਪੁੱਤ, ਹੁਣ ਜਿਵੇਂ ਮੈਂ ਕਹਿੰਦੀ ਹਾਂ, ਤੂੰ ਉਵੇਂ ਕਰ। ਤੂੰ ਹਾਰਾਨ ਵਿਚ ਆਪਣੇ ਮਾਮੇ ਲਾਬਾਨ ਕੋਲ ਭੱਜ ਜਾਹ।+ 44 ਜਦ ਤਕ ਤੇਰੇ ਭਰਾ ਦਾ ਗੁੱਸਾ ਠੰਢਾ ਨਹੀਂ ਹੋ ਜਾਂਦਾ, ਉਦੋਂ ਤਕ ਤੂੰ ਉੱਥੇ ਰਹੀਂ।
-