-
ਉਤਪਤ 30:22-24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਅਖ਼ੀਰ ਪਰਮੇਸ਼ੁਰ ਨੇ ਰਾਕੇਲ ਵੱਲ ਧਿਆਨ ਦਿੱਤਾ ਅਤੇ ਉਸ ਦੀ ਕੁੱਖ ਖੋਲ੍ਹ ਕੇ+ ਉਸ ਦੀ ਫ਼ਰਿਆਦ ਦਾ ਜਵਾਬ ਦਿੱਤਾ। 23 ਉਹ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਪਰਮੇਸ਼ੁਰ ਨੇ ਮੇਰੇ ਮੱਥੇ ਤੋਂ ਕਲੰਕ ਮਿਟਾ ਦਿੱਤਾ ਹੈ!”+ 24 ਇਸ ਲਈ ਉਸ ਨੇ ਮੁੰਡੇ ਦਾ ਨਾਂ ਯੂਸੁਫ਼*+ ਰੱਖਿਆ ਅਤੇ ਕਿਹਾ: “ਯਹੋਵਾਹ ਨੇ ਮੈਨੂੰ ਇਕ ਹੋਰ ਪੁੱਤਰ ਦਿੱਤਾ ਹੈ।”
-