ਉਤਪਤ 46:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਹ ਇਜ਼ਰਾਈਲ ਯਾਨੀ ਯਾਕੂਬ ਦੇ ਪੁੱਤਰਾਂ ਦੇ ਨਾਂ ਹਨ ਜੋ ਮਿਸਰ ਆਏ ਸਨ:+ ਰਊਬੇਨ ਯਾਕੂਬ ਦਾ ਜੇਠਾ ਪੁੱਤਰ ਸੀ।+