-
ਕੂਚ 3:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਹੁਣ ਤੂੰ ਜਾਹ ਅਤੇ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਇਕੱਠਾ ਕਰ ਕੇ ਕਹਿ, ‘ਯਹੋਵਾਹ ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਮੇਰੇ ਸਾਮ੍ਹਣੇ ਪ੍ਰਗਟ ਹੋਇਆ ਸੀ ਅਤੇ ਉਸ ਨੇ ਕਿਹਾ: “ਮੈਂ ਤੁਹਾਡੀ ਹਾਲਤ ਵੱਲ ਧਿਆਨ ਦਿੱਤਾ ਹੈ+ ਅਤੇ ਦੇਖਿਆ ਹੈ ਕਿ ਮਿਸਰ ਵਿਚ ਤੁਹਾਡੇ ਨਾਲ ਕੀ-ਕੀ ਹੋ ਰਿਹਾ ਹੈ।
-
-
ਕੂਚ 24:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਫਿਰ ਉਸ ਨੇ ਮੂਸਾ ਨੂੰ ਕਿਹਾ: “ਤੂੰ, ਹਾਰੂਨ, ਨਾਦਾਬ, ਅਬੀਹੂ+ ਅਤੇ ਇਜ਼ਰਾਈਲ ਦੇ 70 ਬਜ਼ੁਰਗ ਯਹੋਵਾਹ ਕੋਲ ਉੱਪਰ ਜਾਓ। ਪਰ ਤੁਸੀਂ ਦੂਰੋਂ ਹੀ ਸਿਰ ਨਿਵਾਉਣਾ।
-