-
ਕੂਚ 26:22-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਤੰਬੂ ਦੇ ਪਿਛਲੇ ਪਾਸੇ ਯਾਨੀ ਪੱਛਮ ਵਾਲੇ ਪਾਸੇ ਲਈ ਛੇ ਚੌਖਟੇ ਬਣਾਈਂ।+ 23 ਤੂੰ ਤੰਬੂ ਨੂੰ ਸਹਾਰਾ ਦੇਣ ਲਈ ਪਿਛਲੇ ਪਾਸੇ ਦੇ ਦੋਵੇਂ ਖੂੰਜਿਆਂ ਲਈ ਦੋ ਚੌਖਟੇ ਬਣਾਈਂ। 24 ਇਸ ਚੌਖਟੇ ਦੇ ਥੱਲੇ ਤੋਂ ਲੈ ਕੇ ਉੱਪਰ ਤਕ ਦੋ ਹਿੱਸੇ ਹੋਣ ਜੋ ਪਹਿਲੇ ਛੱਲੇ ʼਤੇ ਜੋੜੇ ਜਾਣ। ਦੂਸਰਾ ਚੌਖਟਾ ਵੀ ਇਸੇ ਤਰ੍ਹਾਂ ਬਣਾਇਆ ਜਾਵੇ। 25 ਤੂੰ ਅੱਠ ਚੌਖਟੇ ਬਣਾਈਂ ਅਤੇ ਉਨ੍ਹਾਂ ਲਈ ਚਾਂਦੀ ਦੀਆਂ ਸੁਰਾਖ਼ਾਂ ਵਾਲੀਆਂ 16 ਚੌਂਕੀਆਂ ਬਣਾਈਂ। ਇਕ ਚੌਖਟੇ ਦੀਆਂ ਦੋ ਚੂਲਾਂ ਲਈ ਦੋ ਚੌਂਕੀਆਂ ਵਰਤੀਆਂ ਜਾਣ। ਹਰ ਚੌਖਟੇ ਥੱਲੇ ਇਸੇ ਤਰ੍ਹਾਂ ਹੋਵੇ।
-