ਕੂਚ 28:39, 40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 “ਤੂੰ ਵਧੀਆ ਮਲਮਲ ਤੋਂ ਡੱਬੀਆਂ ਵਾਲਾ ਚੋਗਾ ਬੁਣੀਂ, ਵਧੀਆ ਮਲਮਲ ਦੀ ਪਗੜੀ ਬਣਾਈਂ ਅਤੇ ਲੱਕ ਲਈ ਪਟਕਾ ਬੁਣੀਂ।+ 40 “ਤੂੰ ਹਾਰੂਨ ਦੇ ਪੁੱਤਰਾਂ ਦੀ ਮਹਿਮਾ ਅਤੇ ਸ਼ਾਨ ਲਈ+ ਚੋਗੇ, ਲੱਕ ਲਈ ਪਟਕੇ ਅਤੇ ਪਗੜੀਆਂ ਬਣਾਈਂ।+
39 “ਤੂੰ ਵਧੀਆ ਮਲਮਲ ਤੋਂ ਡੱਬੀਆਂ ਵਾਲਾ ਚੋਗਾ ਬੁਣੀਂ, ਵਧੀਆ ਮਲਮਲ ਦੀ ਪਗੜੀ ਬਣਾਈਂ ਅਤੇ ਲੱਕ ਲਈ ਪਟਕਾ ਬੁਣੀਂ।+ 40 “ਤੂੰ ਹਾਰੂਨ ਦੇ ਪੁੱਤਰਾਂ ਦੀ ਮਹਿਮਾ ਅਤੇ ਸ਼ਾਨ ਲਈ+ ਚੋਗੇ, ਲੱਕ ਲਈ ਪਟਕੇ ਅਤੇ ਪਗੜੀਆਂ ਬਣਾਈਂ।+