-
ਹਿਜ਼ਕੀਏਲ 16:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜਿਸ ਦਿਨ ਤੂੰ ਪੈਦਾ ਹੋਈ ਸੀ, ਉਸ ਦਿਨ ਤੇਰਾ ਨਾੜੂ ਨਹੀਂ ਕੱਟਿਆ ਗਿਆ ਸੀ, ਨਾ ਤੈਨੂੰ ਪਾਣੀ ਨਾਲ ਨਲ੍ਹਾਇਆ ਗਿਆ ਸੀ, ਨਾ ਹੀ ਤੇਰੇ ʼਤੇ ਲੂਣ ਮਲ਼ਿਆ ਗਿਆ ਸੀ ਅਤੇ ਨਾ ਹੀ ਤੈਨੂੰ ਕੱਪੜਿਆਂ ਵਿਚ ਲਪੇਟਿਆ ਗਿਆ ਸੀ।
-