-
ਕੂਚ 10:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਟਿੱਡੀਆਂ ਜ਼ਮੀਨ ਨੂੰ ਪੂਰੀ ਤਰ੍ਹਾਂ ਢਕ ਲੈਣਗੀਆਂ ਜਿਸ ਕਰਕੇ ਜ਼ਮੀਨ ਤਕ ਦਿਖਾਈ ਨਹੀਂ ਦੇਵੇਗੀ। ਟਿੱਡੀਆਂ ਤੇਰਾ ਸਭ ਕੁਝ ਚੱਟ ਕਰ ਜਾਣਗੀਆਂ ਜੋ ਗੜਿਆਂ ਦੀ ਮਾਰ ਤੋਂ ਬਚ ਗਿਆ ਹੈ ਅਤੇ ਖੇਤਾਂ ਵਿਚ ਉੱਗੇ ਤੇਰੇ ਸਾਰੇ ਦਰਖ਼ਤ ਖਾ ਜਾਣਗੀਆਂ।+
-
-
ਜ਼ਬੂਰ 105:34, 35ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਉਸ ਨੇ ਹੁਕਮ ਦਿੱਤਾ ਕਿ ਟਿੱਡੀਆਂ ਹਮਲਾ ਕਰਨ,
ਨਾਲੇ ਟਿੱਡੀਆਂ ਦੇ ਅਣਗਿਣਤ ਬੱਚੇ ਵੀ।+
35 ਉਨ੍ਹਾਂ ਨੇ ਦੇਸ਼ ਦੇ ਸਾਰੇ ਪੇੜ-ਪੌਦੇ ਚੱਟ ਕਰ ਲਏ,
ਨਾਲੇ ਜ਼ਮੀਨ ਦੀ ਪੈਦਾਵਾਰ ਵੀ।
-