ਜ਼ਬੂਰ 80:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਮਿਸਰ ਤੋਂ ਇਕ ਅੰਗੂਰੀ ਵੇਲ+ ਲਿਆਇਆ। ਤੂੰ ਕੌਮਾਂ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਉਸ ਨੂੰ ਲਾ ਦਿੱਤਾ।+