-
ਗਿਣਤੀ 11:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਲੋਕ ਯਹੋਵਾਹ ਅੱਗੇ ਬਹੁਤ ਬੁੜ-ਬੁੜ ਕਰਨ ਲੱਗੇ। ਉਨ੍ਹਾਂ ਦੀ ਬੁੜ-ਬੁੜ ਸੁਣ ਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ। ਇਸ ਲਈ ਯਹੋਵਾਹ ਨੇ ਉਨ੍ਹਾਂ ʼਤੇ ਅੱਗ ਵਰ੍ਹਾਈ ਅਤੇ ਅੱਗ ਨੇ ਛਾਉਣੀ ਦੀਆਂ ਹੱਦਾਂ ʼਤੇ ਕੁਝ ਲੋਕਾਂ ਨੂੰ ਭਸਮ ਕਰਨਾ ਸ਼ੁਰੂ ਕਰ ਦਿੱਤਾ।
-