ਕੂਚ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਸ ਲਈ ਉਨ੍ਹਾਂ ਨੇ ਗ਼ੁਲਾਮਾਂ ਦੇ ਮੁਖੀਆਂ ਨੂੰ ਨਿਯੁਕਤ ਕੀਤਾ ਤਾਂਕਿ ਉਹ ਜ਼ੁਲਮ ਢਾਹ ਕੇ ਇਜ਼ਰਾਈਲੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ।+ ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਫ਼ਿਰਊਨ ਲਈ ਗੋਦਾਮਾਂ ਵਾਲੇ ਸ਼ਹਿਰ ਫਿਤੋਮ ਤੇ ਰਾਮਸੇਸ+ ਬਣਵਾਏ।
11 ਇਸ ਲਈ ਉਨ੍ਹਾਂ ਨੇ ਗ਼ੁਲਾਮਾਂ ਦੇ ਮੁਖੀਆਂ ਨੂੰ ਨਿਯੁਕਤ ਕੀਤਾ ਤਾਂਕਿ ਉਹ ਜ਼ੁਲਮ ਢਾਹ ਕੇ ਇਜ਼ਰਾਈਲੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ।+ ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਫ਼ਿਰਊਨ ਲਈ ਗੋਦਾਮਾਂ ਵਾਲੇ ਸ਼ਹਿਰ ਫਿਤੋਮ ਤੇ ਰਾਮਸੇਸ+ ਬਣਵਾਏ।