-
ਕੂਚ 19:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਤੂੰ ਇਸ ਪਹਾੜ ਦੇ ਆਲੇ-ਦੁਆਲੇ ਹੱਦਾਂ ਠਹਿਰਾ ਅਤੇ ਉਨ੍ਹਾਂ ਨੂੰ ਕਹਿ, ‘ਖ਼ਬਰਦਾਰ, ਕੋਈ ਵੀ ਇਸ ਪਹਾੜ ʼਤੇ ਨਾ ਚੜ੍ਹੇ ਅਤੇ ਨਾ ਹੀ ਇਸ ਦੀ ਹੱਦ ਨੂੰ ਛੋਹੇ। ਜਿਹੜਾ ਵੀ ਇਸ ਪਹਾੜ ਨੂੰ ਛੋਹੇਗਾ, ਉਸ ਨੂੰ ਜ਼ਰੂਰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।
-