ਗਿਣਤੀ 20:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਅਖ਼ੀਰ ਅਸੀਂ ਯਹੋਵਾਹ ਅੱਗੇ ਗਿੜਗਿੜਾਏ+ ਅਤੇ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਉਸ ਨੇ ਆਪਣਾ ਦੂਤ ਘੱਲ ਕੇ+ ਸਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਹੁਣ ਅਸੀਂ ਕਾਦੇਸ਼ ਵਿਚ ਹਾਂ ਜੋ ਤੇਰੇ ਇਲਾਕੇ ਦੀ ਸਰਹੱਦ ਉੱਤੇ ਹੈ।
16 ਅਖ਼ੀਰ ਅਸੀਂ ਯਹੋਵਾਹ ਅੱਗੇ ਗਿੜਗਿੜਾਏ+ ਅਤੇ ਉਸ ਨੇ ਸਾਡੀ ਦੁਹਾਈ ਸੁਣੀ ਅਤੇ ਉਸ ਨੇ ਆਪਣਾ ਦੂਤ ਘੱਲ ਕੇ+ ਸਾਨੂੰ ਮਿਸਰ ਵਿੱਚੋਂ ਕੱਢ ਲਿਆਂਦਾ। ਹੁਣ ਅਸੀਂ ਕਾਦੇਸ਼ ਵਿਚ ਹਾਂ ਜੋ ਤੇਰੇ ਇਲਾਕੇ ਦੀ ਸਰਹੱਦ ਉੱਤੇ ਹੈ।