ਜ਼ਬੂਰ 105:24, 25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵਧਣ-ਫੁੱਲਣ ਦਿੱਤਾ;+ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਵੱਧ ਤਾਕਤਵਰ ਬਣਾਇਆ,+25 ਉਸ ਨੇ ਦੁਸ਼ਮਣਾਂ ਨੂੰ ਆਪਣੇ ਮਨ ਬਦਲਣ ਦਿੱਤੇਤਾਂਕਿ ਉਹ ਉਸ ਦੀ ਪਰਜਾ ਨਾਲ ਨਫ਼ਰਤ ਕਰਨਅਤੇ ਉਸ ਦੇ ਸੇਵਕਾਂ ਖ਼ਿਲਾਫ਼ ਸਾਜ਼ਸ਼ਾਂ ਘੜਨ।+
24 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵਧਣ-ਫੁੱਲਣ ਦਿੱਤਾ;+ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਵੱਧ ਤਾਕਤਵਰ ਬਣਾਇਆ,+25 ਉਸ ਨੇ ਦੁਸ਼ਮਣਾਂ ਨੂੰ ਆਪਣੇ ਮਨ ਬਦਲਣ ਦਿੱਤੇਤਾਂਕਿ ਉਹ ਉਸ ਦੀ ਪਰਜਾ ਨਾਲ ਨਫ਼ਰਤ ਕਰਨਅਤੇ ਉਸ ਦੇ ਸੇਵਕਾਂ ਖ਼ਿਲਾਫ਼ ਸਾਜ਼ਸ਼ਾਂ ਘੜਨ।+