-
ਕੂਚ 7:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “ਜੇ ਫ਼ਿਰਊਨ ਤੁਹਾਨੂੰ ਕਹੇ, ‘ਕੋਈ ਚਮਤਕਾਰ ਕਰ ਕੇ ਦਿਖਾਓ,’ ਤਾਂ ਤੂੰ ਹਾਰੂਨ ਨੂੰ ਕਹੀਂ, ‘ਆਪਣਾ ਡੰਡਾ ਲੈ ਅਤੇ ਫ਼ਿਰਊਨ ਦੇ ਸਾਮ੍ਹਣੇ ਸੁੱਟ।’ ਇਹ ਵੱਡਾ ਸੱਪ ਬਣ ਜਾਵੇਗਾ।”+
-