-
ਕੂਚ 40:34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 ਬੱਦਲ ਮੰਡਲੀ ਦੇ ਤੰਬੂ ਉੱਤੇ ਛਾਉਣ ਲੱਗਾ ਅਤੇ ਡੇਰਾ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ।+
-
-
ਯਹੋਸ਼ੁਆ 1:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਿਵੇਂ ਅਸੀਂ ਮੂਸਾ ਦੀ ਹਰ ਗੱਲ ਸੁਣੀ, ਅਸੀਂ ਤੇਰੀ ਵੀ ਸੁਣਾਂਗੇ। ਸਾਡੀ ਇਹੀ ਦੁਆ ਹੈ ਕਿ ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ਨਾਲ ਹੋਵੇ ਜਿਵੇਂ ਉਹ ਮੂਸਾ ਨਾਲ ਸੀ।+
-