-
ਬਿਵਸਥਾ ਸਾਰ 10:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਉਸ ਵੇਲੇ ਯਹੋਵਾਹ ਨੇ ਮੈਨੂੰ ਕਿਹਾ: ‘ਤੂੰ ਆਪਣੇ ਲਈ ਪਹਿਲਾਂ ਵਰਗੀਆਂ ਪੱਥਰ ਦੀਆਂ ਦੋ ਫੱਟੀਆਂ ਘੜ+ ਅਤੇ ਪਹਾੜ ʼਤੇ ਮੇਰੇ ਕੋਲ ਆ। ਨਾਲੇ ਆਪਣੇ ਲਈ ਲੱਕੜ ਦਾ ਇਕ ਸੰਦੂਕ ਵੀ ਬਣਾ।
-