ਕੂਚ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਸਾਮ੍ਹਣੇ ਸਰਬਸ਼ਕਤੀਮਾਨ ਪਰਮੇਸ਼ੁਰ ਵਜੋਂ ਪ੍ਰਗਟ ਹੁੰਦਾ ਸੀ,+ ਪਰ ਮੈਂ ਆਪਣੇ ਨਾਂ ਯਹੋਵਾਹ+ ਦੇ ਸੰਬੰਧ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਕਦੀ ਪੂਰੀ ਤਰ੍ਹਾਂ ਜ਼ਾਹਰ ਨਹੀਂ ਕੀਤਾ।+ ਕੂਚ 33:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਪਰਮੇਸ਼ੁਰ ਨੇ ਕਿਹਾ: “ਮੈਂ ਤੇਰੇ ਅੱਗੋਂ ਦੀ ਲੰਘਾਂਗਾ ਅਤੇ ਤੈਨੂੰ ਆਪਣੀ ਸਾਰੀ ਭਲਾਈ ਦਿਖਾਵਾਂਗਾ ਅਤੇ ਮੈਂ ਤੇਰੇ ਸਾਮ੍ਹਣੇ ਯਹੋਵਾਹ ਦੇ ਨਾਂ ਦਾ ਐਲਾਨ ਕਰਾਂਗਾ;+ ਮੈਂ ਜਿਸ ਉੱਤੇ ਮਿਹਰ ਕਰਨੀ ਚਾਹਾਂ, ਉਸ ਉੱਤੇ ਮਿਹਰ ਕਰਾਂਗਾ ਅਤੇ ਮੈਂ ਜਿਸ ਉੱਤੇ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ।”+
3 ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਸਾਮ੍ਹਣੇ ਸਰਬਸ਼ਕਤੀਮਾਨ ਪਰਮੇਸ਼ੁਰ ਵਜੋਂ ਪ੍ਰਗਟ ਹੁੰਦਾ ਸੀ,+ ਪਰ ਮੈਂ ਆਪਣੇ ਨਾਂ ਯਹੋਵਾਹ+ ਦੇ ਸੰਬੰਧ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਕਦੀ ਪੂਰੀ ਤਰ੍ਹਾਂ ਜ਼ਾਹਰ ਨਹੀਂ ਕੀਤਾ।+
19 ਪਰ ਪਰਮੇਸ਼ੁਰ ਨੇ ਕਿਹਾ: “ਮੈਂ ਤੇਰੇ ਅੱਗੋਂ ਦੀ ਲੰਘਾਂਗਾ ਅਤੇ ਤੈਨੂੰ ਆਪਣੀ ਸਾਰੀ ਭਲਾਈ ਦਿਖਾਵਾਂਗਾ ਅਤੇ ਮੈਂ ਤੇਰੇ ਸਾਮ੍ਹਣੇ ਯਹੋਵਾਹ ਦੇ ਨਾਂ ਦਾ ਐਲਾਨ ਕਰਾਂਗਾ;+ ਮੈਂ ਜਿਸ ਉੱਤੇ ਮਿਹਰ ਕਰਨੀ ਚਾਹਾਂ, ਉਸ ਉੱਤੇ ਮਿਹਰ ਕਰਾਂਗਾ ਅਤੇ ਮੈਂ ਜਿਸ ਉੱਤੇ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ।”+