-
ਕੂਚ 31:14, 15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਤੁਸੀਂ ਜ਼ਰੂਰ ਸਬਤ ਮਨਾਉਣਾ ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ।+ ਜਿਹੜਾ ਵੀ ਇਨਸਾਨ ਇਸ ਦੀ ਉਲੰਘਣਾ ਕਰੇ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਜੇ ਕੋਈ ਸਬਤ ਦੇ ਦਿਨ ਕੰਮ ਕਰੇ, ਤਾਂ ਉਸ ਨੂੰ ਉਸ ਦੇ ਲੋਕਾਂ ਵਿੱਚੋਂ ਖ਼ਤਮ ਕਰ ਦਿੱਤਾ ਜਾਵੇ।+ 15 ਛੇ ਦਿਨ ਕੰਮ ਕੀਤਾ ਜਾ ਸਕਦਾ ਹੈ, ਪਰ ਸੱਤਵੇਂ ਦਿਨ ਸਬਤ ਹੋਣ ਕਰਕੇ ਇਸ ਦਿਨ ਪੂਰਾ ਆਰਾਮ ਕੀਤਾ ਜਾਵੇ।+ ਇਹ ਯਹੋਵਾਹ ਦੀਆਂ ਨਜ਼ਰਾਂ ਵਿਚ ਪਵਿੱਤਰ ਹੈ। ਜਿਹੜਾ ਵੀ ਇਨਸਾਨ ਸਬਤ ਦੇ ਦਿਨ ਕੰਮ ਕਰੇ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।
-