-
ਕੂਚ 22:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਜੇ ਕੋਈ ਆਦਮੀ ਕਿਸੇ ਨੂੰ ਆਪਣਾ ਗਧਾ ਜਾਂ ਬਲਦ ਜਾਂ ਭੇਡ ਜਾਂ ਕੋਈ ਹੋਰ ਪਾਲਤੂ ਪਸ਼ੂ ਦੇਖ-ਭਾਲ ਕਰਨ ਲਈ ਦਿੰਦਾ ਹੈ ਅਤੇ ਉਹ ਪਸ਼ੂ ਮਰ ਜਾਂਦਾ ਹੈ ਜਾਂ ਉਸ ਦਾ ਕੋਈ ਅੰਗ ਵੱਢਿਆ ਜਾਂਦਾ ਹੈ ਜਾਂ ਉਹ ਚੋਰੀ ਹੋ ਜਾਂਦਾ ਹੈ ਅਤੇ ਇਸ ਦਾ ਕੋਈ ਗਵਾਹ ਨਹੀਂ ਹੁੰਦਾ, 11 ਤਾਂ ਯਹੋਵਾਹ ਸਾਮ੍ਹਣੇ ਉਸ ਨੂੰ ਸਹੁੰ ਖਿਲਾਈ ਜਾਵੇ ਕਿ ਉਸ ਨੇ ਪਸ਼ੂ ਨੂੰ ਨੁਕਸਾਨ ਨਹੀਂ ਪਹੁੰਚਾਇਆ ਹੈ। ਉਸ ਪਸ਼ੂ ਦਾ ਮਾਲਕ ਇਸ ਗੱਲ ਨੂੰ ਸਵੀਕਾਰ ਕਰੇ। ਦੂਸਰੇ ਆਦਮੀ ਨੂੰ ਕੋਈ ਹਰਜਾਨਾ ਨਹੀਂ ਭਰਨਾ ਪਵੇਗਾ।+
-