-
ਕੂਚ 28:39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
39 “ਤੂੰ ਵਧੀਆ ਮਲਮਲ ਤੋਂ ਡੱਬੀਆਂ ਵਾਲਾ ਚੋਗਾ ਬੁਣੀਂ, ਵਧੀਆ ਮਲਮਲ ਦੀ ਪਗੜੀ ਬਣਾਈਂ ਅਤੇ ਲੱਕ ਲਈ ਪਟਕਾ ਬੁਣੀਂ।+
-
-
ਹਿਜ਼ਕੀਏਲ 44:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “‘ਜਦ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿਚ ਆਉਣ, ਤਾਂ ਉਨ੍ਹਾਂ ਨੇ ਮਲਮਲ ਦੇ ਕੱਪੜੇ ਪਾਏ ਹੋਣ।+ ਜਦ ਉਹ ਅੰਦਰਲੇ ਵਿਹੜੇ ਦੇ ਦਰਵਾਜ਼ਿਆਂ ਵਿਚ ਆਉਣ ਜਾਂ ਸੇਵਾ ਕਰਨ ਲਈ ਅੰਦਰ ਆਉਣ, ਤਾਂ ਉਹ ਉੱਨ ਦੇ ਕੱਪੜੇ ਨਾ ਪਾ ਕੇ ਆਉਣ।
-