ਲੇਵੀਆਂ 4:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 “‘ਜੇ ਨਿਯੁਕਤ ਪੁਜਾਰੀ*+ ਪਾਪ ਕਰਦਾ ਹੈ+ ਅਤੇ ਉਸ ਕਰਕੇ ਸਾਰੇ ਲੋਕ ਦੋਸ਼ੀ ਠਹਿਰਦੇ ਹਨ, ਤਾਂ ਉਹ ਆਪਣੇ ਪਾਪ ਲਈ ਯਹੋਵਾਹ ਅੱਗੇ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+
3 “‘ਜੇ ਨਿਯੁਕਤ ਪੁਜਾਰੀ*+ ਪਾਪ ਕਰਦਾ ਹੈ+ ਅਤੇ ਉਸ ਕਰਕੇ ਸਾਰੇ ਲੋਕ ਦੋਸ਼ੀ ਠਹਿਰਦੇ ਹਨ, ਤਾਂ ਉਹ ਆਪਣੇ ਪਾਪ ਲਈ ਯਹੋਵਾਹ ਅੱਗੇ ਪਾਪ-ਬਲ਼ੀ ਵਜੋਂ ਇਕ ਜਵਾਨ ਬਲਦ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+