-
ਗਿਣਤੀ 5:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਤਾਂ ਉਹ ਆਦਮੀ ਆਪਣੀ ਪਤਨੀ ਨੂੰ ਪੁਜਾਰੀ ਕੋਲ ਲਿਆਵੇ। ਨਾਲੇ ਉਹ ਆਪਣੀ ਪਤਨੀ ਵੱਲੋਂ ਚੜ੍ਹਾਉਣ ਲਈ ਇਕ ਏਫਾ* ਜੌਆਂ ਦੇ ਆਟੇ ਦਾ ਦਸਵਾਂ ਹਿੱਸਾ ਲਿਆਵੇ। ਉਹ ਇਸ ਉੱਤੇ ਨਾ ਤਾਂ ਤੇਲ ਪਾਵੇ ਅਤੇ ਨਾ ਹੀ ਲੋਬਾਨ ਰੱਖੇ ਕਿਉਂਕਿ ਇਹ ਅਨਾਜ ਦਾ ਚੜ੍ਹਾਵਾ ਈਰਖਾ ਦੇ ਮਾਮਲੇ ਵਿਚ ਚੜ੍ਹਾਇਆ ਜਾਣ ਵਾਲਾ ਚੜ੍ਹਾਵਾ ਹੈ ਜੋ ਉਸ ਔਰਤ ਦੇ ਪਾਪ ਵੱਲ ਧਿਆਨ ਦਿਵਾਉਂਦਾ ਹੈ।
-