14 ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ ਕਿਉਂਕਿ ਇਸ ਵਿਚ ਜਾਨ ਹੈ। ਇਸ ਲਈ ਮੈਂ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਹੈ: “ਤੁਸੀਂ ਕਿਸੇ ਵੀ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦਾ ਖ਼ੂਨ ਨਹੀਂ ਖਾਣਾ ਕਿਉਂਕਿ ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ। ਜੋ ਵੀ ਖ਼ੂਨ ਖਾਂਦਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।”+