-
ਲੇਵੀਆਂ 3:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “‘ਜੇ ਉਹ ਆਪਣੇ ਇੱਜੜ ਵਿੱਚੋਂ ਨਰ ਜਾਂ ਮਾਦਾ ਜਾਨਵਰ ਸ਼ਾਂਤੀ-ਬਲ਼ੀ+ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਯਹੋਵਾਹ ਅੱਗੇ ਬਿਨਾਂ ਨੁਕਸ ਵਾਲਾ ਜਾਨਵਰ ਚੜ੍ਹਾਵੇ। 2 ਉਹ ਜਾਨਵਰ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਉਸ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਵੱਢਿਆ ਜਾਵੇ ਅਤੇ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ।
-