34 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇੱਕੋ ਜਿਹੀ ਮਾਤਰਾ ਵਿਚ ਇਹ ਖ਼ੁਸ਼ਬੂਦਾਰ ਮਸਾਲੇ ਲੈ:+ ਗੰਧਰਸ ਦੇ ਤੇਲ ਦੀਆਂ ਬੂੰਦਾਂ, ਲੌਨ, ਸੁਗੰਧਿਤ ਬਰੋਜ਼ਾ ਅਤੇ ਖਾਲਸ ਲੋਬਾਨ। 35 ਤੂੰ ਇਨ੍ਹਾਂ ਮਸਾਲਿਆਂ ਦਾ ਧੂਪ ਬਣਾਈਂ;+ ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਲਾਇਆ ਜਾਵੇ ਅਤੇ ਇਸ ਵਿਚ ਲੂਣ ਰਲ਼ਾਇਆ ਜਾਵੇ+ ਅਤੇ ਇਹ ਸ਼ੁੱਧ ਤੇ ਪਵਿੱਤਰ ਹੋਵੇ।