-
ਗਿਣਤੀ 15:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੁਸੀਂ ਪਹਿਲੇ ਫਲ ਦੇ ਦਾਣਿਆਂ ਦਾ ਮੋਟਾ ਆਟਾ ਪੀਹ ਕੇ ਉਸ ਦੀਆਂ ਛੱਲੇ ਵਰਗੀਆਂ ਰੋਟੀਆਂ ਪਕਾ ਕੇ ਚੜ੍ਹਾਓ।+ ਜਿਸ ਤਰੀਕੇ ਨਾਲ ਤੁਸੀਂ ਪਿੜ ਵਿਚ ਗਹਾਈ ਕੀਤੇ ਅਨਾਜ ਵਿੱਚੋਂ ਦਾਨ ਦਿੰਦੇ ਹੋ, ਉਸੇ ਤਰੀਕੇ ਨਾਲ ਤੁਸੀਂ ਇਹ ਦਾਨ ਵੀ ਦਿਓ।
-